ਜੀ ਇਹ ਵੈਬਸਾਈਟ “ਗੁਰਬਾਣੀ ਖਜ਼ਾਨਾ” ਮਹਾਂਰਾਜ ਜੀ ਦੀ ਕ੍ਰਿਪਾ ਸਦਕਾ ਤਿਆਰ ਹੋਈ ਹੈ। ਇਸ ਨੂੰ ਬਣਾਉਣ ਦਾ ਉਦੇਸ ਅਤੇ ਮੰਤਵ ਹੈ ਕਿ ਮਹਾਂਰਾਜ ਜੀ ਦੇ ਬਚਨਾ ਭਾਵ ਗੁਰਬਾਣੀ ਵਿਚ ਦਰਜ ਵਨਸਪਤੀ, ਪਸ਼ੂ ਪੰਛੀ, ਜੀਵ ਜੰਤੂ, ਪੁਰਾਤਨ ਜੰਤਰ, ਪੁਰਾਤਨ ਸੰਗੀਤ ਜੰਤਰ ਅਤੇ ਹੋਰ ਵਸਤੂਆਂ ,ਕਲਾ, ਦਰਿਸ਼ ਆਦਿਕ ਦਾ ਜੋ ਜਿਕਰ ਕੀਤਾ ਗਿਆ ਹੈ ਨੂੰ ਸਮਝ ਸਕੀਏ। ਮਹਾਂਰਾਜ ਜੀ ਵਲੋਂ ਦਰਸਾਏ ਅਨੁਸਾਰ ਉਸ ਨੂੰ ਸਮਝਣ ਦੇ ਉਪਰਾਲੇ ਹਿੱਤ ਉਹਨਾਂ ਦਾ ਚਿਤਰਨ, ਰੂਪਾਂਤਰ ਕੀਤਾ ਗਿਆ ਹੈ ਤਾਂ ਕਿ ਅਸੀਂ ਉਹਨਾਂ ਵਾਰੇ ਠੀਕ ਅਤੇ ਚੰਗੀ ਤਰਾਂ ਜਾਣ ਸਕੀਏ।
This website “GURBANI KHAJANA” is prepared with the loving grace of Maharaj Ji. The mission to create this website is to understand the proper meaning of things, situations and artifacts mentioned in GURBANI. In GURBANI names of Vegetation, Animals, Birds, Sangeet Saz (Musical instruments), artifacts and techniques used during those times are mentioned. To learn the correct and proper meaning of these words, pictures and the graphics have been created so we can understand easily and properly what Maharaj ji narrating to us.