ਗੁਰਬਾਣੀ ਖਜ਼ਾਨਾ Gurbani Khajana
ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰੁ ਦੂਰਿ ।।1।। No boat or raft can take you to Him. Your Husband Lord is far away.
ਬਿਨੁ ਤੇਲ ਦੀਵਾ ਕਿਉ ਜਲੈ ।।1।।Without the oil [Simran], how can the lamp [of your conscience] be lit [wake up]? ||1||
ਸਹਜੇ ਖੇਤੀ ਰਾਹੀਐ ਸਚੁ ਨਾਮੁ ਬੀਜੁ ਪਾਇ ।।With intuitive stillness, cultivate your farm [conscience], and sow the Seed of the True Name.
ਸਤਿਗੁਰੁ ਬੋਹਿਥੁ ਹਰਿ ਨਾਵ ਹੈ ਕਿਤੁ ਬਿਧਿ ਚੜਿਆ ਜਾਇ ।।True Guru is the ship of the true Name of God. Guru guides how to embark there on?
ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ ।।Taking their sickles, harvesters arrived to harvest.
ਅਰਧ ਸਰੀਰੁ ਕਟਾਈਐ ਸਿਰਿ ਕਰਵਤੁ ਧਰਾਇ ।।If a saw was put on my head and my body were cut in half.
ਮੈ ਸਤ ਕਾ ਹਲੁ ਜੋਆਇਆ ।। ਨਾਉ ਬੀਜਣ ਲਗਾ ਆਸ ਕਰਿ ਹਰਿ ਬੋਹਲ ਬਖਸ ਜਮਾਇ ਜੀਉ ||I have joked the plough of Truth.
ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀਉ ।।10।।I wash their feet, wave fan over them, bowing low and fall at their feet.
ਕਲਉ ਮਸਾਜਨੀ ਕਿਆ ਸਦਾਈਐ ਹਿਰਦੈ ਹੀ ਲਿਖਿ ਲੇਹੁ ।।Why ask for a pen [kalam], and why ask for ink? Write [His name] within your heart.
ਜਿਉ ਅੰਧਿਆਰੈ ਦੀਪਕੁ ਪਰਗਾਸਾ ।।Just as the darkness is lit up by the lamp.
ਸਿਮਰਨ-ਜਤ ਪਹਾਰਾ Simran-Jat Pahara
ਰਚਨਾ Creation
ਕੋਲੂ Oil Press
ਖੂਹ Well
ਮਧਾਣੀ Churner
ਚਰਖਾ Spinning Wheel
ਚੱਕੀ Quern
ਚੱਕ Potter's Wheel
ਬਨਾਸਪਤੀ Vegetation
ਪਸੂ-ਪੰਛੀ Animals-Birds
ਜੰਤਰ Artifacts
ਸੰਗੀਤਕ ਯੰਤਰ Musical Instruments
ਉਦੇਸ Mission
ਯੋਗਦਾਨ Participation
Contact: [email protected]