ਅੰਗ - 442 ਚਕੁ | Potter's wheel

ਖਿਨੁ ਪੂਰਬਿ ਖਿਨੁ ਪਛਮਿ ਛਾਏ ਜਿਉ ਚਕੁ ਕੁਮਿ੍ਆਰਿ ਭਵਾਇਆ ।।
One moment, they are facing east, and the next instant, they are facing west; they continue spinning around, like the potter's wheel.

ਅੰਗ - 449 ਅਣੀਆਲੇ ਅਣੀਆ | Pointed Arrow

ਹਰਿ ਪ੍ਰੇਮ ਬਾਣੀ ਮਨੁ ਮਾਰਿਆ ਅਣੀਆਲੇ ਅਣੀਆ ਰਾਮ ਰਾਜੇ ।।
The Bani of the Lord's Love is the pointed arrow, which has pierced my mind, O Lord King.

ਅੰਗ - 465 ਕੋਲੂ - ਚਰਖਾ - ਚਕੀ - ਚਕੁ | The oil-press - Spinning wheel - Quern - Potters wheel

ਕੋਲੂ ਚਰਖਾ ਚਕੀ ਚਕੁ।।
The oil-press, the spinning wheel, the quern, the potter's wheel.

ਅੰਗ - 465 ਥਲ ਵਾਰੋਲੇ | Whirl-winds

ਥਲ ਵਾਰੋਲੇ ਬਹੁਤੁ ਅਨੰਤੁ ।।
many and endless, desert, whirlwinds.

ਅੰਗ - 465 ਲਾਟੂ - ਮਾਧਾਣੀਆ | Tops - The churning - Staves

ਲਾਟੂ ਮਾਧਾਣੀਆ ਅਨਗਾਹ ।।
the spinning tops, the churning-staves, the threshers.

ਅੰਗ - 469 ਕੁੰਭੁ | Pitcher

ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ।।
As the water remains confined in a pitcher, but the pitcher cannot be shaped without water,

ਅੰਗ - 470 ਰਥੁ | Chariot

ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ ।।
O Nanak, the prime human body has one chariot [body] and one charioteer [mind].

ਅੰਗ - 470 ਤਾਰਾਜੂ | Balance

ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ।।
When something is placed on the balancing scale and weighed, the side which descends is heavier.

ਅੰਗ - 482 ਜਨੇਊ | Janeu ( Five threads)

ਹਮ ਘਰਿ ਸੂਤੁ ਤਨਹਿ ਨਿਤ ਤਾਨਾ ਕੰਠਿ ਜਨੇਊ ਤੁਮਾਰੇ ।।
In my house, I daily stretching threads, while you wear the [janeu] 5 threads around your neck.

ਅੰਗ - 484 ਕਰਵਤੁ | Saw

ਕਰਵਤੁ ਭਲਾ ਨ ਕਰਵਟ ਤੇਰੀ ।।
To be cut with the saw is better than You turn Your back on me.


Copyright © 2021. All rights reserved