ਵਹਿਗੁਰੂ ਜੀ ਗੁਰਬਾਣੀ ਦੀ ਬਖਸ਼ਿਸ ਕਰਕੇ ਮਹਾਂਰਾਜ ਜੀ ਨੇ ਮਨੁੱਖਤਾ ਉਪਰ ਬਹੁਤ ਵੱਡਾ ਪਰਉਪਕਾਰ ਕੀਤਾ। ਗੁਰਬਾਣੀ ਵਿੱਚ ਮਨੁੱਖਤਾ ਨੂੰ ਦਰਸਾਏ ਰਸਤੇ ਨੂੰ ਠੀਕ ਤਰਾਂ ਸਮਝ ਸਕੀਏ ਅਤੇ ਉਸ ਅਨੁਸਾਰ ਆਪਣਾ ਜੀਵਨ ਜੀ ਸਕੀਏ ਦੇ ਉਪਰਾਲੇ ਹਿੱਤ ਇਹ ਵੈਬ ਸਾਈਟ ਤਿਆਰ ਹੋਈ ਹੈ। ਗੁਰਬਾਣੀ ਅਥਾਹ ਸਾਗਰ ਹੈ ਇਸ ਵਾਰੇ ਕੋਈ ਕੁੱਝ ਕਰ ਸਕੇ ਜਾਂ ਕੁੱਝ ਦੱਸ ਸਕੇ ਇਹ ਨਾਂ ਮੁਮਕਿਨ ਹੈ। ਸੋ ਸਾਰੀਆਂ ਸਿੱਖ ਸੰਗਤਾਂ ਨੂੰ ਸਨਿਮਰ ਬੇਨਤੀ ਹੈ ਕਿ ਆਪ ਜੀ ਇਸ ਉਪਰਾਲੇ ਵਿੱਚ ਯੋਗਦਾਨ ਪਾਉਣ ਦੀ ਕਿਰਪਾਲਤਾ ਕਰੋ ਜੀ। ਇਸ ਉਪਰਾਲੇ ਵਿੱਚ ਸਹਿਯੋਗ ਪਾਉਣ ਲਈ ਆਪ ਜੀ ਪਾਸ ਜੋ ਭੀ ਇਸ ਨਾਲ ਸਬੰਧਤ ਸਮਗਰੀ ਹੈ ਉਸ ਨੂੰ ਭੇਟ ਕਰਨ ਦੀ ਅਤੇ ਸੁਝਾਅ ਦੇਣ ਦੀ ਕਿਰਪਾਲਤਾ ਕਰਨੀ ਜੀ। ਸਹਿਯੋਗ ਲਈ ਧੰਨਵਾਦ ਜੀ।
Maharaj ji did abundant mercy upon humanity by blessing the GURBANI. This web site emerged to understand what Maharaj ji telling us properly and can walk on the path shown in Gurbani. Gurbani is a vast ocean, it is impossible that anybody can do anything or can tell anything complete. It is requested with utter humility to all SIKH SANGAT, please participate in this immense project. Who so have any material which can be helpful to this project please share and also send your precious suggestions. Thanks for participation.