ਅੰਗ - 23 ਕਉਲੁ | Lotus

ਕਉਲੁ ਤੂ ਹੈ ਕਵੀਆ ਤੂ ਹੈ ਆਪੇ ਵੇਖਿ ਵਿਗਸੁ ।।
You are the lotus flower and you are the humming bee taking rounds around the lotus. You Yourself behold them, and blossom forth in bliss.

ਅੰਗ - 24 ਕਮਲ | Lotus

ਐਬ ਤਨਿ ਚਿਕੜੋ ਇਹੁ ਮਨੁ ਮੀਡਕੋ ਕਮਲ ਕੀ ਸਾਰ ਨਹੀ ਮੂਲਿ ਪਾਈ ।।
Until the puddle of sins is in the body the mind remains as the frog, which values not at all the lotus-flower.

ਅੰਗ - 27 ਕਸੁੰਭ | Safflower

ਕੂੜਾ ਰੰਗੁ ਕਸੁੰਭ ਕਾ ਬਿਨਸਿ ਜਾਇ ਦੁਖੁ ਰੋਇ।।
The color of the safflower [the material world] is false; when it goes or washes away, people cry out in pain.

ਅੰਗ - 62 ਰਤੀ |

ਅੰਗ - 63 ਕਾਨੁ | Straw

ਮਨਮੁਖਿ ਨਾਮੁ ਵਿਸਾਰਿਆ ਜਿਉ ਡਵਿ ਦਧਾ ਕਾਨੁ।।
The self-willed [manmukh] has forgotten the Naam. He is like straw, burning in the forest fire. ||6||

ਅੰਗ - 105 ਵਿਸੂ | Poisonous Plants

ਖਾਇ ਖਾਇ ਕਰੇ ਬਦਫੈਲੀ ਜਾਣੁ ਵਿਸੂ ਕੀ ਵਾੜੀ ਜੀਉ ||2||
Know this well, that one who eats and eats while practicing evil, has to go to the field of poisonous plants. ||2||

ਅੰਗ - 147 ਤੁਮਾ - ਅਕੁ - ਧਤੂਰਾ - ਨਿਮੁ | Bitter Melon - Swallow-wort - Thorn-apple - Nimm

ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ ।।
Bitter melon, swallow-wort, thorn-apple and nimm fruit-all are bitter fruits.

ਅੰਗ - 148 ਚੰਦਨਿ | Sandalwood

ਕਬ ਚੰਦਨਿ ਕਬ ਅਕਿ ਡਾਲਿ ਕਬ ਉਚੀ ਪਰੀਤਿ ।।
Sometimes it is perched on the sandalwood tree, and sometimes it is on the branch of the poisonous swallow-wort. Sometimes, it soars through the heavens.

ਅੰਗ - 212 |

ਅੰਗ - 236 ਕਮਲੁ | Lotus

ਜਾਸੁ ਜਪਤ ਕਮਲੁ ਸੀਧਾ ਹੋਇ ||7||
Meditating on Him, the heart-lotus is turned upright. ||7||


Copyright © 2021. All rights reserved