ਅੰਗ - 1367 ਰਾਈ | Yellow mustard seed

ਕਬੀਰ ਮੁਕਤਿ ਦੁਆਰਾ ਸੰਕੁਰਾ ਰਾਈ ਦਸਏਂ ਭਾਇ ।।
Kabir, narrow is the door of salvation, it's only one tenth part of a Raee yellow mustard seed.

ਅੰਗ - 1368 ਗਾਂਡੋ | Sugar cane

ਕਬੀਰ ਰਸ ਕੋ ਗਾਂਡੋ ਚੂਸੀਐ ਗੁਨ ਕਉ ਮਰੀਐ ਰੋਇ ।।
Kabeer, the mortals suck at the sugar cane, for the sake of the sweet juice. They should work hard and cry for virtue.

ਅੰਗ - 1369 ਕੇਲੇ - ਬੇਰਿ | Banana - Jujube

ਕਬੀਰ ਮਾਰੀ ਮਰਉ ਕਸੁੰਗ ਕੀ ਕੇਲੇ ਨਿਕਟਿ ਜੁ ਬੇਰਿ ।।
Kabeer, I have been ruined and destroyed by bad company, like the banana plant near the thorn bush.

ਅੰਗ - 1369 ਜਉ | Barley

ਕਬੀਰ ਸਾਧੂ ਕੀ ਸੰਗਤਿ ਰਹਉ ਜਉ ਕੀ ਭੂਸੀ ਖਾਉ ।।
Kabeer, I will remain in the Company of the Saint, even if I have only barley bread to eat.

ਅੰਗ - 1373 ਮਲਿਆਗਰੁ | Sandalwood

ਮਲਿਆਗਰੁ ਭੁਯੰਗਮ ਬੇਢਿਓ ਤ ਸੀਤਲਤਾ ਨ ਤਜੰਤ ।।174।।
Even when sandal is entwined with snakes, it does not give-up its coolness.

ਅੰਗ - 1377 ਸਰਸਉਂ - ਖਲਿ - ਤੇਲੁ | Mustard seeds -Oil cake - Oil

ਕਾਚੀ ਸਰਸਉਂ ਪੇਲਿ ਕੈ ਨਾ ਖਲਿ ਭਈ ਨਾ ਤੇਲੁ ।।240।।
Pressing the unripe mustard seeds produces neither oil nor oil cake.

ਅੰਗ - 1378 ਤਿਲ | Sesame seeds

ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ ।।
Fareed, if I had known that I had so few sesame seeds [means breath], I would have been more careful with them in my hands.

ਅੰਗ - 1378 ਦਭੁ | Grass

ਫਰੀਦਾ ਥੀਉ ਪਵਾਹੀ ਦਭੁ ।।
Fareed, become the grass on the path,

ਅੰਗ - 1378 ਵਣਿ ਕੰਡਾ | Thorny trees

ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ।।
Fareed, why do you wander from forest to forest, crashing through the thorny trees?

ਅੰਗ - 1379 ਕਿਕਰਿ | Acacia Trees

ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ ।।
Fareed, the farmer plants acacia trees, and wishes for grapes of Bijour.


Copyright © 2021. All rights reserved