ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ।।
Even the beasts have merits as they eat grass and give milk [nectar].
ਮੈਲਾਗਰ ਬੇਰ੍ਹੇ ਹੈ ਭੁਇਅੰਗਾ।।
The snakes twine around the sandalwood tree.
ਅਕਹੁ ਪਰਮਲ ਭਏ ਅੰਤਰਿ ਵਾਸਨਾ ਵਸਾਈ ।।5।।
From swallow-wort I have become sandalwood and fragrance of sandalwood has submerged within me.
ਮਗਨ ਰਹਿਓ ਮਾਇਆ ਮੈ ਨਿਸ ਦਿਨਿ ਛੁਟੀ ਨ ਮਨ ਕੀ ਕਾਈ ।।
Night and day, I remain absorbed in the worldly valuables and the filth of my mind will not forsakes me.
ਜਲ ਕੀ ਮਾਛੁਲੀ ਚਰੈ ਖਜੂਰਿ ।।1।।
This amounts to saying that the fish of water is up climbing a date-tree.
ਕੇਸਰਿ ਕੁਸਮ ਮਿਰਗਮੈ ਹਰਣਾ ਸਰਬ ਸਰੀਰੀ ਚੜ੍ਣਾ ।।
Saffron, flowers, musk oil and gold embellish the bodies of all.
ਕਬੀਰ ਮਹਿਦੀ ਕਰਿ ਕੈ ਘਾਲਿਆ ਆਪੁ ਪੀਸਾਇ ਪੀਸਾਇ।।
Kabeer, I have ground, ground myself as henna grounded into paste.
ਪੰਡਿਤੁ ਆਖਾਏ ਬਹੁਤੀ ਰਾਹੀ ਕੋਰੜ ਮੋਠ ਜਿਨੇਹਾ ।।
He is called a Pandit, a religious scholar, and yet he wanders along many pathways. He is so hard and remain as uncooked moth beans.
ਨੀਬੁੰ ਭਇਓ ਆਂਬੁ ਆਂਬੁ ਭਇਓ ਨੀੰਬਾ ਕੇਲਾ ਪਾਕਾ ਝਾਰਿ ।। ਨਾਲੀਏਰ ਫਲੁ ਸੇਬਰਿ ਪਾਕਾ ਮੂਰਖ ਮੁਗਧ ਗਵਾਰ ।।1।।
He thinks that the bitter nimm fruit is a mango, and the mango is a bitter nimm fruit. He imagines the ripe banana on the thorny bush. He thinks that the ripe coconut hangs on the barren simmal tree; what a stupid, idiotic fool he is! ||1||
ਜਿਉ ਚੰਦਨ ਸੰਗਿ ਬਸੈ ਨਿੰਮੁ ਬਿਰਖਾ ਗੁਨ ਚੰਦਨ ਕੇ ਬਸਖੇ ।।2।।
Like the bitter nimm tree, growing near the sandalwood tree, permeated with the fragrance of sandalwood. ||2||