ਕੋਕਿਲ ਅੰਬਿ ਸੁਹਾਵੀ ਬੋਲੈ ਕਿਉ ਦੁਖੁ ਅਮਕਿ ਸਹੀਜੈ ।।
The beautiful song-bird sings, perched on the mango tree; but how can I [separated from Him] endure the pain in the depths of my being?
ਨਿੰਮੁ ਬਿਰਖੁ ਬਹੁ ਸੰਚੀਐ ਅੰਮ੍ਰਿਤੁ ਰਸੁ ਪਾਇਆ ।।
Even you water a bitter neem tree with ambrosial nectar [does not abandons its bitterness].
ਅਕ ਸਿਉ ਪ੍ਰੀਤਿ ਕਰੇ ਅਕ ਤਿਡਾ ਅਕ ਡਾਲੀ ਬਹਿ ਖਾਇ ।।
Cricket insect loves the milkweed plant; sits on its branch and eats it.
ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ ।।
Corn, sugar cane and cotton are produced from water. The three worlds are also formed from water.
ਜਤੁ ਸਤੁ ਚਾਵਲ ਦਇਆ ਕਣਕ ਕਰਿ ਪ੍ਰਾਪਤਿ ਪਾਤੀ ਧਾਨੁ ।।
Please bless me with the rice of self-restraint and truth, the wheat of compassion, and the money of Thy Name [which enables me to merge with in you].
ਨਹ ਸੀਤਲੰ ਚੰਦ੍ਰ ਦੇਵਹ ਨਹ ਸੀਤਲੰ ਬਾਵਨ ਚੰਦਨਹ ।।
The moon-god is not cool and calm, nor is the white sandalwood tree.
ਮੈਲਾਗਰ ਸੰਗੇਣ ਨਿੰਮੁ ਬਿਰਖ ਸਿ ਚੰਦਨਹ ।। ਨਿਕਟਿ ਬਸੰਤੋ ਬਾਂਸੋ ਨਾਨਕ ਅਹੰ ਬੁਧਿ ਨ ਬੋਹਤੇ ।।5।।
The nimm tree, growing near the sandalwood tree, becomes just like the sandalwood tree. The bamboo also dwells near, O Nanak it does not however get perfumed due to arrogantly minded.
ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿ੍ਓ ਢਾਕ ਪਲਾਸ ।।
Kabeer, the small sandalwood tree is good, even though it is surrounded by Dhaak Plaas useless weeds.
ਕਬੀਰ ਸਾਕਤੁ ਐਸਾ ਹੈ ਜੈਸੀ ਲਸਨ ਕੀ ਖਾਨਿ ।।
Kabeer, the faithless cynic is like a piece of garlic.
ਕਬੀਰ ਹਰਦੀ ਪੀਅਰੀ ਚੂੰਨਾਂ ਊਜਲ ਭਾਇ ।।
Kabeer, turmeric is yellow, and lime is white.