ਅੰਗ - 319 ਖਖੜੀਆ - ਅਕ | The fruit - Swallow-wort

ਖਖੜੀਆ ਸੁਹਾਵੀਆ ਲਗੜੀਆ ਅਕ ਕੰਠਿ ।।
The fruit of the swallow-wort plant looks beautiful, attached to the branch of the tree;

ਅੰਗ - 338 ਤੁਰਸੀ | Sweet basil

ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾ ਰਸਿ ਗਾਊਂ ਰੇ ।।
All around, there are thick bushes of sweet basil, and there in the midst of the forest, the Lord is singing with joy.

ਅੰਗ - 340 ਬਟਕ - ਬੀਜ | Banyan tree - Seed

ਬਟਕ ਬੀਜ ਮਹਿ ਰਵਿ ਰਹਿਓ ਜਾ ਕੋ ਤੀਨਿ ਲੋਕ ਬਿਸਥਾਰ ||3||
As the banyan tree is contained in the seed, His expanse spreads across the three worlds. ||3||

ਅੰਗ - 384 ਕਉਲਾ | Lotus

ਅਲਿਪਤੁ ਰਹਉ ਜੈਸੇ ਜਲ ਮਹਿ ਕਉਲਾ ।।
I remain detached [though living in the world], like the lotus upon the water.

ਅੰਗ - 463 ਤਿਲ - ਬੂਆੜ | Sesame - Spurious

ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ ।।
Shall be left forlorn in the reaped field like a spurious sesame straws.

ਅੰਗ - 470 ਸਿੰਮਲ ਰੁਖੁ | The simmal tree

ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ।।
The simmal tree is straight as an arrow; it is very tall, and very thick.

ਅੰਗ - 471 ਕਪਾਹ | Cotton

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ।। ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ।।
Make compassion the cotton, contentment the thread, modesty the knot and truth the twist.

ਅੰਗ - 477 |

ਅੰਗ - 477 |

ਅੰਗ - 486 ਇਰੰਡ | Castor

ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗਿ ਤੁਮਾਰੇ ਬਾਸਾ।।
You are sandalwood, and I am the poor castor oil plant, [with your humble kindness] dwelling along you.


Copyright © 2021. All rights reserved