ਬਿਨੁ ਤਕੜੀ ਤੋਲੈ ਸੰਸਾਰਾ ।। Without a scale, He weighs the universe.
ਅੰਗ - 142 ਦੁਇ ਪੁੜ - ਚਕੀ | Both stones - Quern
ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ ।। ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ ।।1।। Joining together both the quern-stones people come and sit down to grind the corn.
ਅੰਗ - 147 ਟੰਕੁ | Mere Copper
ਧਰਿ ਤਾਰਾਜੀ ਅੰਬਰੁ ਤੋਲੀ ਪਿਛੈ ਟੰਕੁ ਚੜਾਈ ।। By placing the skies in the balance pan, were I to weight it with a mere copper coin put in the hind pan;
ਲਕੀ ਕਾਸੇ ਹਥੀ ਫੁੰਮਣ ਅਗੋ ਪਿਛੀ ਜਾਹੀ ।। With their begging bowls hanging from their waists, and their fly-brushes in their hands, they walk along in single file.
ਅੰਗ - 190 ਡਰਨਾ | Scarecrows
ਅਨਿਕ ਬਸਤ੍ਰ ਸੁੰਦਰ ਪਹਿਰਾਇਆ ਜਿਉ ਡਰਨਾ ਖੇਤ ਮਾਹਿ ਡਰਾਇਆ ।।2।। They wear all sorts of beautiful robes, but they are still just scarecrows in the field, frightening away the birds. ||2||
ਅੰਗ - 205 ਤਾਲਾ - ਕੁੰਜੀ | Lock - key
ਜਿਸ ਕਾ ਗ੍ਰਿਹੁ ਤਿਨਿ ਦੀਆ ਤਾਲਾ ਕੁੰਜੀ ਗੁਰ ਸਉਪਾਈ ।। He, whose Home it is, has put the lock to it, and gives the key to the Guru.
ਅੰਗ - 209 ਬੋਹਿਥ ਚਰਣ | Thy feet are a ship
ਤਰਣ ਸਾਗਰ ਬੋਹਿਥ ਚਰਣ ਤੁਮਾਰੇ ਤੁਮ ਜਾਨਹੁ ਅਪੁਨੀ ਭਾਤੇ ।। ਕਰਿ ਕਿਰਪਾ ਜਿਸੁ ਰਾਖਹੁ ਸੰਗੇ ਤੇ ਤੇ ਪਾਰਿ ਪਰਾਤੇ ।।2।। To cross the world-ocean, thy feet are a ship. You alone know Your way.
ਅੰਗ - 327 ਅਨੀਆਲੇ ਤੀਰ | Pointed arrows
ਲਾਗੀ ਹੋਇ ਸੁ ਜਾਨੈ ਪੀਰ ।। ਰਾਮ ਭਗਤਿ ਅਨੀਆਲੇ ਤੀਰ ।।1।। He alone knows it, who feels the pain of such love; Lord's devotional worship are very sharp pointed arrows!
ਅੰਗ - 339 ਕੁੰਜੀ - ਕੁਲਫੁ | Key - Lock
ਕੁੰਜੀ ਕੁਲਫੁ ਪ੍ਰਾਨ ਕਰਿ ਰਾਖੇ ਕਰਤੇ ਬਾਰ ਨ ਲਾਈ ।।1।। He made the breath of life the watchman, with lock and key to protect it; the Creator did this in no time at all.
ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ ।। ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ ।।1।। Make spiritual wisdom your molasses, and meditation your scented [Dhavae] flowers; let good deeds be the bark. Make faith thy furnace and love thy plaster and in this way the sweet Nectar is distilled.