ਅੰਗ - 1368 ਗਾਗਰਿ | Pitcher

ਕਬੀਰ ਗਾਗਰਿ ਜਲ ਭਰੀ ਆਜੁ ਕਾਲਿ ਜੈਹੈ ਫੂਟਿ ॥
Kabeer, the pitcher is full of water; it will break, today or tomorrow.

ਅੰਗ - 1378 ਕੂਜੜਾ | Small Pitcher

ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮਿ ॥
But today, Fareed, my small pitcher seems hundreds of miles away.

ਅੰਗ - 1379 ਖਟੋਲਾ - ਵਾਣੁ - ਵਿਛਾਵਣ | Cot - Pangs - Quilt

ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹ ਵਿਛਾਵਣ ਲੇਫੁ ॥
Fareed, anxiety is my bed, sufferings are pangs, pain of separation from God is my bedding and quilt.

ਅੰਗ - 1380 ਕੁਹਾੜਾ - ਘੜਾ | Axe - Pitcher

ਕੰਧਿ ਕੁਹਾੜਾ ਸਿਰਿ ਘੜਾ ਵਣਿ ਕੈ ਸਰੁ ਲੋਹਾਰੁ ॥
With the axe on his shoulder, and a pitcher of water on his head, the blacksmith is ready to cut down the tree.

ਅੰਗ - 1380 ਮੁਸਲਾ | Prayer-mat

ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ ॥
Fareed, you have prayer mat on your shoulder, wear black robe of devotees, dagger in heart but you speak sweetly.

ਅੰਗ - 1383 ਕੰਬਲੜੀ | Blanket

ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ ॥
Fareed! Tearing off my silky robe into tatters, I just wear a blanket.

ਅੰਗ - 1411 ਤਨੂਰ | Furnace

ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ ॥
Do not heat your body like a furnace, or burn your bones like firewood.

ਅੰਗ - 1425 ਮਾਧਾਣੀਆ | Churning staff

ਨਾਨਕ ਜਿਉ ਮਥਨਿ ਮਾਧਾਣੀਆ ਤਿਉ ਮਥੇ ਧ੍ਰਮ ਰਾਇ ॥
O Nanak, just as the churning staff churns the butter, so does the Righteous Judge of Dharma churn them.


Copyright © 2021. All rights reserved