ਜਲ ਤਰੰਗ ਅਰੁ ਫੇਨ ਬੁਦਬੁਦਾ ਜਲ ਤੇ ਭਿੰਨ ਨ ਹੋਈ ।। The water waves, foam, and bubbles are not distinct from water.
ਅੰਗ - 485 ਕੁੰਭ - ਠਾਕੁਰ | Pitcher - Lord
ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ॥ Bringing the pitcher, I fill it with water, to bathe the Lord.
ਅੰਗ - 487 ਬੁਨਨਾ - ਤਨਨਾ | Weaving - Stretching
ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥ ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ।। Abandoning weaving and stretching thread Kabir enshrined love for Lord's feet.
ਅੰਗ - 517 ਮਿਆਲਾ | Embankments
ਖੇਤਿ ਮਿਆਲਾ ਉਚੀਆ ਘਰੁ ਉਚਾ ਨਿਰਣਉ ॥ Raising the embankments of the mind's field, I gaze at the heavenly mansion.
ਅੰਗ - 524 ਬੇਹੀ | Bobbin
ਜਬ ਲਗੁ ਤਾਗਾ ਬਾਹਉ ਬੇਹੀ ॥ ਤਬ ਲਗੁ ਬਿਸਰੈ ਰਾਮੁ ਸਨੇਹੀ ।। As long as I pass the thread through the bobbin,
ਅੰਗ - 546 ਪੀੜੇ ਘਾਣੀ | Squeezed
ਲੇਖਾ ਧਰਮ ਭਇਆ ਤਿਲ ਪੀੜੇ ਘਾਣੀ ਰਾਮ ॥ When the Righteous Judge of Dharma reads your account, you shall be squeezed like a sesame seed in the oil-press.
ਅੰਗ - 557 ਚੂੜਾ | Bracelets
ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ ॥ So, smash your bracelets along with your bed, O soul-bride, and break your arms, along with the wooden arms of your couch.
ਅੰਗ - 570 ਖੂਹਟਾ - ਪਨਿਹਾਰੀ | Well - Water carrier
ਅੰਤਰਿ ਖੂਹਟਾ ਅਮ੍ਰਿਤਿ ਭਰਿਆ ਸਬਦੇ ਕਾਢਿ ਪੀਐ ਪਨਿਹਾਰੀ ॥ The heart well is brimming with the Lord's Ambrosial Nectar, through recitation of Shabad, the water carrier fetches it and drinks it.
ਅੰਗ - 590 ਬੋਹਲੁ | Heap of grains
ਗੁਰੁ ਸਤਿਗੁਰੁ ਬੋਹਲੁ ਹਰਿ ਨਾਮ ਕਾ ਵਡਭਾਗੀ ਸਿਖ ਗੁਣ ਸਾਂਝ ਕਰਾਵਹਿ ॥ The Guru, the True Guru, is the treasure of the Lord's Name; how very fortunate are the Sikhs who share in this treasure of virtue.
ਅੰਗ - 595 ਸੁਹਾਗਾ | Earth-Crusher
ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥ Let the Lord's Name be the seed, contentment the earth-crusher, and wear garb of humility.