ਅੰਗ - 628 ਗਦਾ - ਖੰਨਾ | Spiked mace - Two-edged dagger

ਗਰੀਬੀ ਗਦਾ ਹਮਾਰੀ ॥ ਖੰਨਾ ਸਗਲ ਰੇਨੁ ਛਾਰੀ ॥
Humility is my spiked club. My double-edged dagger [Khanda] is to be the dust of feet.

ਅੰਗ - 638 ਮਨੂਰੈ - ਕੰਚਨ - ਪਾਰਸੁ | Rusted Iron - Gold - The philosopher's Stone

ਮਨੂਰੈ ਤੇ ਕੰਚਨ ਭਏ ਭਾਈ ਗੁਰੁ ਪਾਰਸੁ ਮੇਲਿ ਮਿਲਾਇ ॥
O brother, from rusted iron I have been transformed into gold, by uniting in the union of Guru, the philosopher's stone.

ਅੰਗ - 651 ਖੰਨਲੀ | Oilman's rag

ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ ॥
The oily rag cannot be cleaned by merely washing it, even if it is washed hundred times.

ਅੰਗ - 656 ਚਉਪਾਈ - ਸਿਰਹਾਨਾ - ਤੁਲਾਈ | Four legged Cot - Pillow - Mattress

ਖਾਟ ਮਾਂਗਉ ਚਉਪਾਈ ॥ ਸਿਰਹਾਨਾ ਅਵਰ ਤੁਲਾਈ ॥ ਊਪਰ ਕਉ ਮਾਂਗਉ ਖੀਂਧਾ ।। ਤੇਰੀ ਭਗਤਿ ਕਰੈ ਜਨੁ ਥੀਂਦਾ ।।
I ask for a cot, with four legs, and a pillow and mattress. I ask for a quit to cover myself.

ਅੰਗ - 657 ਛਾਨਿ | Cottage

ਪਾੜ ਪੜੋਸਣਿ ਪੂਛਿ ਲੇ ਨਾਮਾ ਕਾ ਪਹਿ ਛਾਨਿ ਛਵਾਈ ਹੋ ॥ ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ ਬੇਢੀ ਦੇਹੁ ਬਤਾਈ ਹੋ ॥1॥
The neighboring woman asked Naam Dev, "Who built your cottage? I shall pay him double wages. Tell me, who is your cottage builder?;

ਅੰਗ - 658 ਦੀਵਰਾ - ਬਾਤੀ | Lamp - Wick

ਜਉ ਤੁਮ ਦੀਵਰਾ ਤਉ ਹਮ ਬਾਤੀ ॥
If You are the lamp, then I am the wick.

ਅੰਗ - 659 ਆਰ - ਰਾਂਬੀ | Awl - Hoe

ਆਰ ਨਹੀ ਜਿਹ ਤੋਪਉ ॥ ਨਹੀ ਰਾਂਬੀ ਠਾਉ ਰੋਪਉ ॥
I have no awl to stitch them; I have no knife to patch them.

ਅੰਗ - 702 ਅੰਧ ਕੂਪ | Blind well

ਉਧਰੁ ਦੇਹ ਅੰਧ ਕੂਪ ਤੇ ਲਾਵਹੁ ਅਪੁਨੀ ਚਰਣੀ ॥
Save me lift my body up out of the deep dark well [of the world], and allow me to to sit in Your pious feet.

ਅੰਗ - 715 ਕੂਪਿ | Well of lust

ਕਾਮ ਕ੍ਰੋਧਿ ਮੋਹ ਕੂਪਿ ਪਰਿਆ ॥
You have fallen into the dark deep well of lust, anger and emotional attachment.

ਅੰਗ - 728 ਈਟੀ | Hand-pieces

ਇਹੁ ਮਨੁ ਈਟੀ ਹਾਥਿ ਕਰਹੁ ਫੁਨਿ ਨੇਤ੍ਰਉ ਨੀਦ ਨ ਆਵੈ ॥ ਰਸਨਾ ਨਾਮੁ ਜਪਹੁ ਤਬ ਮਥੀਐ ਇਨ ਬਿਧਿ ਅੰਮ੍ਰਿਤੁ ਪਾਵਹੁ ॥2॥
Let your mind be the handles, and then churn it, without sleeping in eyes. Chant the Naam, the Name of the Lord, with your tongue, then the curd will be churned. In this way, the Ambrosial Nectar is obtained.


Copyright © 2021. All rights reserved