ਅੰਗ - 62 ਕਿੰਗੁਰੀ | String

ਘਟਿ ਘਟਿ ਵਾਜੈ ਕਿੰਗੁਰੀ ਅਨਦਿਨੁ ਸਬਿਦ ਸੁਭਾਇ ॥
The string resounds night and day within all the hearts which bear sublime love to God's Name.

ਅੰਗ - 74 ਵਾਤ - ਟੰਮਕ - ਭੇਰੀਆ | Bugles - Drums - Trumpets

ਵਾਤ ਵਜਨਿ ਟੰਮਕ ਭੇਰੀਆ ॥ ਮਲ ਲਥੇ ਲੈਦੇ ਫੇਰੀਆ ॥
The bugles, drums and trumpets play

ਅੰਗ - 110 ਅਨਹਦ ਸਬਦੁ | Music

ਨਉ ਦਰਵਾਜੇ ਦਸਵੈ ਮੁਕਤਾ ਅਨਹਦ ਸਬਦੁ ਵਜਾਵਣਿਆ ॥੩॥
He, who soars above the nine doors, reaches the tenth door hears the playing of The Unstruck celestial music.

ਅੰਗ - 350 ਪਖਾਵਜੁ | Tambourine

ਵਾਜਾ ਮਤਿ ਪਖਾਵਜੁ ਭਾਉ ॥
Make your intellect your instrument, and love your tambourine.

ਅੰਗ - 351 ਬੀਣਾ | Strings

ਬੀਣਾ ਸਬਦੁ ਵਜਾਵੈ ਜੋਗੀ ਦਰਸਨਿ ਰੂਪਿ ਅਪਾਰਾ ॥
The Yogi who plays on the veena/string instrument of God's Name, sees the sight of the infinitely beautiful Lord.

ਅੰਗ - 368 ਬੇਨ | Flute

ਹਥਿ ਕਰਿ ਤੰਤੁ ਵਜਾਵੈ ਜੋਗੀ ਥੋਥਰ ਵਾਜੈ ਬੇਨ ॥
You may pluck the strings with your hand, O Yogi, but you're playing of the Been [flute] is in vain.

ਅੰਗ - 368 ਘੁੰਘਰੂ - ਰਬਾਬੁ | Anklets - Rebuck

ਕਬ ਕੋ ਭਾਲੈ ਘੁੰਘਰੂ ਤਾਲਾ ਕਬ ਕੋ ਬਜਾਵੈ ਰਬਾਬੁ ॥
How long will it take someone search for anklets and cymbals and how long will someone play the Rabab [rebuck]?

ਅੰਗ - 408 ਪੰਚ ਨਾਦ ਤੂਰ | Five musical instruments

ਸਾਧ ਸੰਤ ਮਨਾਏ ਪ੍ਰਿਅ ਪਾਏ ਗੁਨ ਗਾਏ ਪੰਚ ਨਾਦ ਤੂਰ ਬਜਾਏ ॥੧॥
Please the saints and pious persons, obtain the Beloved, sing His praises and play the melody with five different musical instruments.

ਅੰਗ - 605 ਸਿੰਙੀ | Horn

ਆਪੇ ਸਿੰਙੀ ਨਾਦੁ ਹੈ ਪਿਆਰਾ ਧੁਨਿ ਆਪਿ ਵਜਾਏ ਆਪੈ ॥
The Beloved Himself is the Yogi's horn, and the sound of horn. He Himself plays the tune.

ਅੰਗ - 884 ਤਾਲ - ਪਖਾਵਜੁ - ਰਬਾਬਾ | Cymbals - Tambourines - Rebec

ਕਰ ਕਰਿ ਤਾਲ ਪਖਾਵਜੁ ਨੈਨਹੁ ਮਾਥੈ ਵਜਹਿ ਰਬਾਬਾ ॥
Make your hands the cymbals, your eyes the tambourines, and your forehead play Rabab.


Copyright © 2021. All rights reserved