ਅੰਗ - 23 ਮਾਛੀ - ਮਛੁਲੀ - ਜਾਲੁ - ਮਣਕੜਾ | Fisherman - Fish - Metal ball - Net
ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ ॥ ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ ॥ He Himself is the fisherman and the fish and Himself the water and the net.
He Himself is the metal ball of the net and Himself the bait within.
ਅੰਗ - 23 ਹੰਸੁ | Swan
ਪ੍ਰਣਵੈ ਨਾਨਕੁ ਬੇਨਤੀ ਤੂ ਸਰਵਰੁ ਤੂ ਹੰਸੁ ॥ Prays Nanak, please hear my prayer: You are the pool, and You are the
soul-swan.
ਅੰਗ - 24 ਸੁਆਨੁ | Dogs
ਏਕ ਸੁਆਨੁ ਦੁਇ ਸੁਆਨੀ ਨਾਲਿ ॥ ਭਲਕੇ ਭਉਕਹਿ ਸਦਾ ਬਇਆਲਿ ॥ I have a dog and two bitches with me. Early in the morn, they ever bark at
the wind.
ਅੰਗ - 30 ਕਾਉ | Crow
ਬਹੁ ਜੋਨੀ ਭਉਦਾ ਫਿਰੈ ਜਿਉ ਸੁੰਞੈਂ ਘਰਿ ਕਾਉ ॥ Through countless incarnations they wander lost, like crows in a deserted
house.
ਅੰਗ - 34 ਕੂੰਜ | Flamingo
ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ ॥ Protect your crops, or else the flamingos shall descend on your farm.
ਅੰਗ - 41 ਮੂਸਾ | Mouse
ਆਵ ਘਟੈ ਨਰੁ ਨਾ ਬੁਝੈ ਨਿਤਿ ਮੂਸਾ ਲਾਜੁ ਟੁਕਾਇ ॥ Man's life is diminishing, but he does not understand. Each day, the mouse
of death is gnawing the rope of life.
ਅੰਗ - 56 ਮਛੁਲੀ | Fish
ਜਿਉ ਜਲਿ ਥੋੜੈ ਮਛੁਲੀ ਕਰਣ ਪਲਾਵ ਕਰੇਇ ॥ Like the fish in shallow water, crying for mercy.
ਅੰਗ - 60 ਚਾਤ੍ਰਿਕ | Pied-cuckoo
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਾਤ੍ਰਿਕ ਮੇਹ ॥ O mind, love the Lord, as the pied-cuckoo loves the rain.
ਅੰਗ - 60 ਚਕਵੀ | Sheldrake
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਕਵੀ ਸੂਰ ॥ O mind, love the Lord, as the chakvee [sheldrake] loves the sun.
ਅੰਗ - 62 ਹੈਵਰ - ਗੈਵਰ | Horses - Elephants
ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ ॥ If I made a donation of castles of gold, and gave lots of fine horses and
wondrous elephants in charity.