ਅੰਗ - 1372 ਸੂਕਰ | Pig

ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਉ ॥
Kabeer, even a pig is better than the faithless man; at least the pig keeps the village clean.

ਅੰਗ - 1377 ਮਾਛੁਲੀ | Fish

ਕਬੀਰ ਭਾਂਗ ਮਾਛੁਲੀ ਸੁਰਾ ਪਨਿ ਜੋ ਜੋ ਪ੍ਰਾਨੀ ਖਾਹਿ ॥
Kabeer, those mortals who consume marijuana, fish and wine.

ਅੰਗ - 1377 ਕੀਟੀ | Ant

ਕਹਿ ਕਬੀਰ ਗੁਰਿ ਭਲੀ ਬੁਝਾਈ ਕੀਟੀ ਹੋਇ ਕੈ ਖਾਇ ॥
Says Kabeer, the Guru has given me this sublime understanding: become an ant, and feed on it.

ਅੰਗ - 1381 ਹੰਝ | Swans

ਕਲਰ ਕੇਰੀ ਛਪੜੀ ਆਇ ਉਲਥੇ ਹੰਝ ॥ ਚਿੰਜੂ ਬੋੜਨਿ ਨਾ ਪੀਵਹਿ ਉਡਾਣ ਸੰਦੀ ਡੰਝ ॥
The swans have landed in a small pond of muddy water. They neither dip in their bills, nor drink water; they fly away thirsty.

ਅੰਗ - 1384 ਹੰਸਾ - ਬਗਾ | Swans - Cranes

ਹੰਸਾ ਦੇਖਿ ਤਰੰਦਿਆ ਬਗਾ ਆਇਆ ਚਾਉ ॥ ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾੳ ॥
Seeing the swans swimming, the cranes became excited.The poor cranes drowned to death, with their heads below the water and their feet above.

ਅੰਗ - 1410 ਬਾਘੁ | Tiger

ਪਾਛੈ ਬਾਘੁ ਡਰਾਵਣੋ ਆਗੈ ਅਗਨਿ ਤਲਾਉ ॥
The terrible tiger is behind you, and the pool of fire is ahead.

ਅੰਗ - 1411 ਹੰਸਿ - ਕਾਗ | Swan - Crow

ਸਰਵਰੁ ਹੰਸਿ ਨ ਜਾਣਿਆ ਕਾਗ ਕੁਪੰਖੀ ਸੰਗਿ ॥
The swan of the pool associated with crow, not knowing that it is an evil bird.

ਅੰਗ - 1412 ਹਣਵੰਤਰ | Monkeys

ਹਣਵੰਤਰ ਆਰਾਧਿਆ ਆਇਆ ਕਰਿ ਸੰਜੋਗੁ ॥
Then, he remembered Hanuman the monkey-god, he came to meet him.

ਅੰਗ - 1415 ਭੁਇਅੰਗਮੁ ਸਰਪੁ | Poisonous snake

ਮਾਇਆ ਭੁਇਅੰਗਮੁ ਸਰਪੁ ਹੈ ਜਗੁ ਘੇਰਿਆ ਬਿਖੁ ਮਾਇ ॥
The poisonous big snake of Maya, has surrounded the world with its coils, O mother!

ਅੰਗ - 1420 ਬਾਬੀਹਾ | Rainbird

ਬਾਬੀਹਾ ਸਗਲੀ ਧਰਤੀ ਜੇ ਫਿਰਹਿ ਊਡਿ ਚੜਹਿ ਆਕਾਸਿ ॥
If the rainbird wanders all over the earth or fly high in the skies.


Copyright © 2021. All rights reserved