ਮਨੁ ਕੁੰਚਰੁ ਪੀਲਕੁ ਗੁਰੂ ਗਿਆਨੁ ਕੁੰਡਾ ਜਹ ਖਿੰਚੇ ਤਹ ਜਾਇ ॥
The mind is the elephant, the Guru is the elephant-driver, and knowledge is
the whip. Wherever the Guru drives the mind, it goes.
ਨਾਨਕੁ ਅਨਦਿਨੁ ਬਿਲਪਤੇ ਜਿਉ ਸੁੰਞੈ ਘਰਿ ਕਾਉ ॥
O Nanak, like a crow in a deserted house, he cries out, night and day.
ਦੁਧੂ ਤ ਬਛਰੈ ਥਨਹੁ ਬਿਟਾਰਿਓ ॥
The calf has defiled[jutha] the milk in the teats.
ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ॥
The black bee has spoiled the flower and fish the water.
ਮੈਲਾਗਰ ਬੇਰ੍ਹੇ ਹੈ ਭੁਇਅੰਗਾ ॥
The snakes encircle the sandalwood trees.
ਸੁਆਨ ਪੂਛ ਜਿਉ ਹੋਇ ਨ ਸੂਧੋ ਕਹਿਓ ਨ ਕਾਨ ਧਰੈ ॥
Like a dog's tail, it cannot be straightened; it will not listen to what I tell it.
ਹਰਿ ਬਿਨੁ ਸਾਂਤਿ ਨ ਪਾਈਐ ਮੇਰੀ ਜਿੰਦੁੜੀਏ ਜਿਉ ਚਾਤ੍ਰਿਕ ਜਲ ਬਿਨੁ ਟੇਰੇ ਰਾਮ ॥
Without the Lord, I find no peace, O my soul; I am like the pied-cuckoo, crying out without the raindrops.
ਜਿਉ ਪੰਖੀ ਕਪੋਤਿ ਆਪੁ ਬਨਾਇਆ ਮੇਰੀ ਜਿੰਦੁੜੀਏ ਤਿਉ ਮਨਮੁਖ ਸਭਿ ਵਸਿ ਕਾਲੇ ਰਾਮ ॥
Like the pigeon birds, which itself falls into the trap, O my soul, all the self-willed [manmukh] fall under the influence of death.
ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ॥
The peacocks are singing so sweetly, O sister; the rainy season of Saawan
[July-August] has come.
ਕੁਹਕਿਨ ਕੋਕਿਲਾ ਤਰਲ ਜੁਆਣੀ ॥
You coo like a songbird, and your youthful beauty is alluring.