ਅੰਗ - 157 ਨਾਗਨਿ | Female snake

ਨਾਗਨਿ ਹੋਵਾ ਧਰ ਵਸਾ ਸਬਦੁ ਵਸੈ ਭਉ ਜਾਇ ॥
If I were to become a snake, living in the ground, the Word [Shabad] would still dwell in my mind, and my fears would go away.

ਅੰਗ - 164 ਬਛਰੇ - ਗਊ | Calf - Cow

ਜਉ ਮਿਲਿ ਬਛਰੇ ਗਊ ਪ੍ਰੀਤਿ ਲਗਾਵੈ ॥
As a cow shows love to her strayed calf on meeting it.

ਅੰਗ - 164 ਸਾਰਿੰਗ | Sparrow-hawk

ਸਾਰਿੰਗ ਪ੍ਰੀਤਿ ਬਸੈ ਜਲ ਧਾਰਾ ॥
The rain-bird loves the rainwater, falling in torrents;

ਅੰਗ - 164 ਚਕਵੀ | Ruddy-goose

ਚਕਵੀ ਪ੍ਰੀਤਿ ਸੂਰਜੁ ਮੁਖਿ ਲਾਗੈ ॥
The sheldrake loves the sun shining on her face.

ਅੰਗ - 164 ਬਛਰੇ | Calf

ਬਛਰੇ ਪ੍ਰੀਤਿ ਖੀਰੁ ਮੁਖਿ ਖਾਇ ॥
The calf loves to suck [its mother's] milk with mouth.

ਅੰਗ - 167 ਘੋੜੇ | Horses

ਘਰ ਮੰਦਰ ਘੋੜੇ ਖੁਸੀ ਮਨੁ ਅਨ ਰਸਿ ਲਾਇਆ ॥
The mind has become attached to the pleasures of houses, palaces, horses and other enjoyments.

ਅੰਗ - 171 ਬਿਸੀਅਰ | Serpent

ਬਿਸੀਅਰ ਕਉ ਬਹੁ ਦੂਧੁ ਪੀਆਈਐ ਬਿਖੁ ਨਿਕਸੈ ਫੋਲਿ ਫੁਲੀਠਾ ॥
If we feed a serpent upon much milk, on investigation, only poison shall come out of it.

ਅੰਗ - 173 ਮੋਰੁ | Peacock

ਮਨੁ ਮੋਰੁ ਕੁਹੁਕਿਅੜਾ ਸਬਦੁ ਮੁਖਿ ਪਾਇਆ ॥
By tasting the Word [Shabad] Nectar, peacock of my mind has begun to chirp.

ਅੰਗ - 176 ਹਸਤੀ - ਘੋੜੇ | Elephants - Horses

ਹਸਤੀ ਘੋੜੇ ਦੇਖਿ ਵਿਗਾਸਾ ॥ ਲਸਕਰ ਜੋੜੇ ਨੇਬ ਖਵਾਸਾ ॥
He is pleased at the sight of his elephants and horses and his armies assembled, his servants and his soldiers.

ਅੰਗ - 176 ਕੀਟ - ਪਤੰਗਾ - ਗਜ - ਮੀਨ - ਕੁਰੰਗਾ - ਪੰਖੀ - ਸਰਪ - ਹੈਵਰ - ਬ੍ਰਿਖ | Worm - Moth - Fish - Deer - Bird - Snake - Horse - Ox

ਕਈ ਜਨਮ ਭਏ ਕੀਟ ਪਤੰਗਾ ॥ ਕਈ ਜਨਮ ਗਜ ਮੀਨ ਕੁਰੰਗਾ ॥ ਕਈ ਜਨਮ ਪੰਖੀ ਸਰਪ ਹੋਇਓ ॥ ਕਈ ਜਨਮ ਹੈਵਰ ਬ੍ਰਿਖ ਜੋਇਓ ॥
In so many incarnations, you were a worm and a moth; in so many incarnations, you were an elephant, a fish, and a deer. In so many incarnations, you were a bird and a snake. In so many incarnations, you were yoked as an ox and a horse.


Copyright © 2021. All rights reserved