ਮਨ ਅਸਵਾਰ ਜੈਸੇ ਤੁਰੀ ਸੀਗਾਰੀ ॥ ਜਿਉ ਕਾਪੁਰਖੁ ਪੁਚਾਰੈ ਨਾਰੀ ॥ ਬੈਲ ਕਉ ਨੇਤ੍ਰਾ ਪਾਇ ਦੁਹਾਵੈ ॥ ਗਊ ਚਰੁ ਸਿੰਘ ਪਾਛੈ ਪਾਵੈ ॥ ਗਾਡਰ ਲੈ ਕਾਮਧੇਨੁ ਕਰਿ ਪੂਜੀ ॥ It would be like an imaginary rider on a decorated horse, or a eunuch
caressing a woman. ||1|| It would be like tying up an ox and trying to milk
it, or riding a cow to chase a tiger. ||2|| It would be like taking a sheep and
worshipping it as the Elysian cow.
ਅੰਗ - 208 ਚਕੋਰੀ | Red-legged Partridge
ਪ੍ਰਿਉ ਪ੍ਰਿਉ ਨਾਮੁ ਤੇਰਾ ਦਰਸਨੁ ਚਾਹੈ ਜੈਸੇ ਦ੍ਰਿਸਟਿ ਓਹ ਚੰਦ ਚਕੋਰੀ ॥ O Darling Beloved, they yearn for Your Name and the Blessed Vision of
Your Sight [Darshan], like the red legged partridge [chakvee] bird which
longs to see the moon.
ਅੰਗ - 225 ਹੈਵਰ - ਗੈਵਰ | Horses - Elephants
ਹੈਵਰ ਗੈਵਰ ਨੇਜੇ ਵਾਜੇ ॥ ਲਸਕਰ ਨੇਬ ਖਵਾਸੀ ਪਾਜੇ ॥ Horses, elephants, lances, marching bands, armies, standard bearers, royal
attendants and ostentatious displays.
ਭ੍ਰਿੰਗ ਪਤੰਗੁ ਕੁੰਚਰੁ ਅਰੁ ਮੀਨਾ ॥ ਮਿਰਗੁ ਮਰੈ ਸਹਿ ਅਪੁਨਾ ਕੀਨਾ ॥ The bumble bee, the moth, the elephant, the fish and the deer - all suffer
for their actions, and die.
ਅੰਗ - 228 ਗੋਇਲੀ | Herdsman
ਜਿਉ ਗਾਈ ਕਉ ਗੋਇਲੀ ਰਾਖਹਿ ਕਰਿ ਸਾਰਾ ॥ ਅਹਿਨਿਸਿ ਪਾਲਹਿ ਰਾਖਿ ਲੇਹਿ ਆਤਮ ਸੁਖੁ ਧਾਰਾ ॥ As a herdsman guards and keeps watch over his herd, so does the Lord
cherish and protect us, night and day and blesses the soul with peace.
ਅੰਗ - 230 ਬਗ | Heron
ਬਗ ਜਿਉ ਲਾਇ ਬਹੈ ਨਿਤ ਧਿਆਨਾ ॥ They sit there, like the heron, pretending to meditate.
ਅੰਗ - 234 ਕਰਹਲੇ | Camel
ਕਰਹਲੇ ਮਨ ਪਰਦੇਸੀਆ ਕਿਉ ਮਿਲੀਐ ਹਰਿ ਮਾਇ ॥ O my camel like wandering mind, how will you meet the Lord, your
Mother?
ਅੰਗ - 239 ਸਰਪ | Snake
ਬਿਨੁ ਸਿਮਰਨ ਜੈਸੇ ਸਰਪ ਆਰਜਾਰੀ ॥ Without remembrance on the Lord, one's long life is like that of a snake.
ਅੰਗ - 239 ਕਾਗ | Crow
ਕਾਗ ਬਤਨ ਬਿਸਟਾ ਮਹਿ ਵਾਸ ॥ As crow's beak always dwells in dung.