ਅੰਗ - 322 ਹੰਸਾ - ਕੁਕੜ | Swans - Cocks

ਹੰਸਾ ਸੇਤੀ ਚਿਤੁ ਉਲਾਸਹਿ ਕੁਕੜ ਦੀ ਓਡਾਰੀ ।।2।।
They wish to fly along swans, but their flight is as much as of cocks?

ਅੰਗ - 323 ਸੂਅਟਾ | Parrot

ਤੂੰ ਪਿੰਜਰੁ ਹਉ ਸੂਅਟਾ ਤੋਰ ॥ ਜਮੁ ਮੰਜਾਰੁ ਕਹਾ ਕਰੈ ਮੋਰ ॥
You are the cage, and I am Your parrot. So, what can the cat of death do to me?

ਅੰਗ - 324 ਮਿਰਗੁ | Deer

ਬਨ ਕਾ ਮਿਰਗੁ ਮੁਕਤਿ ਸਭੁ ਹੋਗੁ ॥
Then all the deer of the forest would be liberated.

ਅੰਗ - 326 ਗਦਹਾ | Donkey

ਹਰੀ ਅੰਗੂਰੀ ਗਦਹਾ ਚਰੈ ॥
The donkey grazes upon the green grass;

ਅੰਗ - 326 ਭੈਸਾ | Buffalo

ਮਾਤਾ ਭੈਸਾ ਅੰਮੁਹਾ ਜਾਇ ॥
Out of control he-buffalo runs around wildly.

ਅੰਗ - 326 ਲੇਲੇ - ਭੇਡ | Lamb - Sheep

ਲੇਲੇ ਕਉ ਚੂਘੈ ਨਿਤ ਭੇਡ ॥
The sheep [intellect] is sucking the milk of her lamb [mind].

ਅੰਗ - 330 ਕਾਗ | Crow

ਸੋ ਸਿਰੁ ਚੁੰਚ ਸਵਾਰਹਿ ਕਾਗ ॥
Upon that head, the crow now cleans his dirty beak.

ਅੰਗ - 332 ਕਊਆ - ਕੂਕਰ | Crows - Dogs

ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥
Say, how shall the poor parents obtain what the crows and dogs have eaten up?

ਅੰਗ - 336 ਮਰਕਟ | Monkey

ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ ਲੀਨੀ ਹਾਥੁ ਪਸਾਰਿ ॥
O crazy mind, monkey takes a handful of grains by stretching out its hand.

ਅੰਗ - 336 ਸੂਅਟਾ | Parrot

ਜਿਉ ਨਲਨੀ ਸੂਅਟਾ ਗਹਿਓ ਮਨ ਬਉਰਾ ਰੇ ਮਾਯਾ ਇਹੁ ਬਿਉਹਾਰੁ ॥
Like the parrot caught in the trap, O crazy mind, you trapped by the worldly affairs [Maya].


Copyright © 2021. All rights reserved