ਅੰਗ - 338 ਗਾਊ | Cows

ਬਿੰਦ੍ਰਾਬਨ ਮਨ ਹਰਨ ਮਨੋਹਰ ਕ੍ਰਿਸਨ ਚਰਾਵਤ ਗਾਊ ਰੇ ॥
Soul-stirring is Bindraban, where the fascinating Lord Krishna grazes his cows.

ਅੰਗ - 346 ਦਾਦਿਰਾ | Frog

ਕੂਪੁ ਭਰਿਓ ਜੈਸੇ ਦਾਦਿਰਾ ਕਛੁ ਦੇਸੁ ਬਿਦੇਸੁ ਨ ਬੂਝ ॥
The frog in the deep well knows nothing of its own country or other lands;

ਅੰਗ - 360 ਸੀਹੁ | Tiger

ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥
If a powerful tiger attacks on a herd, kills it, then its Master is to be questioned.

ਅੰਗ - 381 ਬਿਲਾਈ - ਮੂਸਾ | Cat - Mouse

ਘਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖਿ ਡਰਾਈ ਰੇ ॥
The house-cat has been taught otherwise and is terrified upon seeing the mouse.

ਅੰਗ - 381 ਅਜ - ਕੇਹਰਿ - ਕੂਕਰ | Sheep - Tiger - Dog

ਅਜ ਕੈ ਵਸਿ ਗੁਰਿ ਕੀਨੋ ਕੇਹਰਿ ਕੂਕਰ ਤਿਨਹਿ ਲਗਾਈ ਰੇ ॥
The Guru has put the tiger[egoistic] under the control of the sheep[humility], and now, the dog [of lust] eats grass[humble].

ਅੰਗ - 439 ਹਰਣਾ ਕਾਲਿਆ | Black deer

ਸਚੁ ਕਹੈ ਨਾਨਕੁ ਚੇਤਿ ਰੇ ਮਨ ਮਰਹਿ ਹਰਣਾ ਕਾਲਿਆ ॥
Nanak tells the truth, think of it, O mind; you shall die, O black deer.

ਅੰਗ - 477 ਫੀਲੁ - ਬਲਦੁ - ਕਊਆ | Elephant - Ox - Crow

ਫੀਲੁ ਰਬਾਬੀ ਬਲਦੁ ਪਖਾਵਜ ਕਊਆ ਤਾਲ ਬਜਾਵੈ ॥
An elephant is a rebec-player, an ox a drummer and the crow plays the cymbals.

ਅੰਗ - 477 ਗਦਹਾ - ਭੈਸਾ | Donkey - Buffalo

ਪਹਿਰਿ ਚੋਲਨਾ ਗਦਹਾ ਨਾਚੈ ਭੈਸਾ ਭਗਤਿ ਕਰਾਵੈ ॥
Putting on the skirt, the donkey dances and the he buffalo performs worship.

ਅੰਗ - 477 ਮੁਸਰੀ - ਕਛੂਆ | Mouse - Tortoise

ਘਰਿ ਘਰਿ ਮੁਸਰੀ ਮੰਗਲੁ ਗਾਵਹਿ ਕਛੂਆ ਸੰਖ ਬਜਾਵੈ ॥
Going house to house the mouse sings songs of joy and the tortoise blows a shell.

ਅੰਗ - 481 ਕੁਤਰਾ - ਬਿਲਾਈ | Dog - Cat

ਦੇਖਤ ਕੁਤਰਾ ਲੈ ਗਈ ਬਿਲਾਈ ॥
I saw a cat carrying away a dog.


Copyright © 2021. All rights reserved