ਅੰਗ - 1196 ਕੁਰੰਕ - ਕਸਤੂਰੀ | Deer - Musk

ਜੈਸੇ ਕੁਰੰਕ ਨਹੀ ਪਾਇਓ ਭੇਦੁ ॥ ਤਨਿ ਸੁਗੰਧ ਢੂਢੈ ਪ੍ਰਦੇਸੁ ॥
The deer does not know the secret; the musk is within its own body, but it searches for it outside.

ਅੰਗ - 1265 ਚਾਤ੍ਰਿਕ - ਮੋਰ | Rain-birds - Peacocks

ਚਾਤ੍ਰਿਕ ਮੋਰ ਬੋਲਤ ਦਿਨੁ ਰਾਤੀ ਸੁਨਿ ਘਨਿਹਰ ਕੀ ਘੋਰ ॥
The rain-birds and the peacocks sing day and night, hearing the thunder in the clouds.

ਅੰਗ - 1265 ਮ੍ਰਿਗ - ਮੀਨ - ਪੰਖੇਰੂ | Deer - Fish - Birds

ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ ॥
Whatever the deer, the fish and the birds sing, they chant to the Lord, and no other.

ਅੰਗ - 1289 ਗੈਂਡਾ | Rhinoceros

ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ ॥
As per the habit of the gods, kill the rhinoceros and burnt offering [oil of rhinoceros], and make a feast.

ਅੰਗ - 1356 ਕੂਕਰਹ - ਸੂਕਰਹ - ਗਰਧਭਹ - ਕਾਕਹ - ਸਰਪਨਹ | A dog - A swine - An ass - A crow - A snake

ਗੁਰ ਮੰਤ੍ਰ ਹੀਣਸ੍ਹ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ ॥ ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ ॥
That mortal who lacks the Guru's Mantra - cursed and contaminated is his life. That blockhead is just a dog, a pig, a ass, a crow, a snake.

ਅੰਗ - 1357 ਅਜਾ - ਕੇਹਰਹ | Goat - Tiger

ਅਜਾ ਭੋਗੰਤ ਕੰਦ ਮੂਲੰ ਬਸੰਤੇ ਸਮੀਪਿ ਕੇਹਰਹ ॥
The goat eating fruits and roots, it lives near a tiger, it is always in fear.

ਅੰਗ - 1359 ਸ੍ਵਾਨ - ਸਿਆਲ - ਖਰਹ | Dogs - Jackals - Asses

ਉਦਿਆਨ ਬਸਨੰ ਸੰਸਾਰੰ ਸਨਬੰਧੀ ਸ੍ਵਾਨ ਸਿਆਲ ਖਰਹ ॥
Living in the world, it is like a wild jungle. One's relatives are like dogs, jackals and donkeys.

ਅੰਗ - 1370 ਸਰਪਨਿ | Serpent

ਸਰਪਨਿ ਹੋਇ ਕੈ ਅਉਤਰੈ ਜਾਏ ਅਪਨੇ ਖਾਇ ॥
She reborn as a serpent and eats her own offspring.

ਅੰਗ - 1370 ਗਦਹੀ | She-donkey

ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ ॥
She reborn as a she-donkey and carries a load of four maunds [160kg].

ਅੰਗ - 1371 ਚਕਈ | Sheldrake

ਕਬੀਰ ਚਕਈ ਜਉ ਨਿਸਿ ਬੀਛੁਰੈ ਆਇ ਮਿਲੈ ਪਰਭਾਤਿ ॥
Kabeer, the chakvi [sheldrake] is separated from her love through the night, but in the morning, she meets him again.


Copyright © 2021. All rights reserved